YouTube video

Karan Aujla, Ikky - For A Reason (Lyrics)

desibeats ·

Press Play to watch on YouTube. Playback may vary by country and device.

About this video

Karan Aujla, Ikky - For A Reason (Lyrics)

https://www.youtube.com/channel/UCmQfCcBPd_tZU9DxYMsQb5g?sub_confirmation=1 Karan Aujla, Ikky - For A Reason (Lyrics) I don't take my eyes off you ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ I don't take my eyes off you ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ La-la mehndi of your name on the hands ਹੱਥਾਂ 'ਤੇ ਤੇਰੇ ਨਾਂ ਦੀ ਲਾ-ਲਾਂ ਮਹਿੰਦੀ La-la mehndi of your name on the hands ਹੱਥਾਂ 'ਤੇ ਤੇਰੇ ਨਾਂ ਦੀ ਲਾ-ਲਾਂ ਮਹਿੰਦੀ I asked, "Why do you?" ਪੁੱਛਦਾ ਮੈਂ, "ਤੇਰਾ ਕਿਓਂ ਕਰਾਂ?" Let the sun shine and shade me ਧੁੱਪੇ ਬਹਿ ਕੇ ਕਰੇ ਮੈਨੂੰ ਛਾਂ You will let me know ਪਤਾ ਮੈਨੂੰ ਦੇਦੇਂਗਾ ਤੂੰ ਜਾਨ I don't love you ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ As you, Jatta Ve, want me ਜਿਵੇਂ ਤੂੰ, ਜੱਟਾ ਵੇ, ਹੈ ਚਾਹੁੰਦਾ ਮੈਨੂੰ As if you don't feed me with your hands ਜਿਵੇਂ ਤੂੰ ਹੱਥਾਂ ਨਾ' ਖ਼ਵਾਉਂਦਾ ਮੈਨੂੰ If I am Russian, I will be persuaded ਰੁੱਸੀ ਜੇ ਹੋਵਾਂ ਮੈਂ, ਮਨਾਉਂਦਾ ਮੈਨੂੰ That's why I love so much ਤਾਹੀਂ ਤਾਂ ਐਨਾ ਪਿਆਰ ਆਉਂਦਾ ਮੈਨੂੰ Do not hold my arm ਹੱਕ ਨਾ' ਫੜ੍ਹੇ ਤੂੰ ਮੇਰੀ ਬਾਂਹ How beautiful my name is ਕਿੰਨਾ ਸੋਹਣਾ ਲੈਨੈਂ ਮੇਰੀ ਨਾਂ You will let me know ਪਤਾ ਮੈਨੂੰ ਦੇਦੇਂਗਾ ਤੂੰ ਜਾਨ Me Tere Na' Pyaar Jatta Ta (Tere Na' Pyaar Jatta) ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ (ਤੇਰੇ ਨਾ' ਪਿਆਰ ਜੱਟਾ) You don't love me ਤੇਰੇ ਨਾ' ਪਿਆਰ ਜੱਟਾ ਤਾਂ I don't love you ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ You don't love me ਤੇਰੇ ਨਾ' ਪਿਆਰ ਜੱਟਾ ਤਾਂ I don't love you, yes ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ You keep me well by laughing ਹੱਸ ਕੇ ਤੂੰ ਠੀਕ ਮੇਰਾ ਹਾਲ਼ ਰੱਖਦਾ As I say, do, don't question ਜਿਵੇਂ ਕਹਾਂ, ਕਰੇਂ, ਨਾ ਸਵਾਲ ਰੱਖਦਾ If you don't feel like it, keep it together ਚਿੱਤ ਨਾ ਲੱਗੇ ਤਾਂ ਨਾਲ਼-ਨਾਲ਼ ਰੱਖਦਾ How much you care for me, beautiful ਵੇ ਕਿੰਨਾ ਮੇਰਾ, ਸੋਹਣਿਆਂ, ਖ਼ਿਆਲ ਰੱਖਦਾ As you meet the eyes ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਨੈਂ Like a drug, do it like a drug ਨਸ਼ਾ ਜਿਹਾ, ਨਸ਼ਾ ਜਿਹਾ ਕਰਾਈ ਜਾਨੈਂ As you did not pass me ਜਿਵੇਂ ਤੂੰ ਮੇਰੇ ਨਾ' ਲੰਘਾਈ ਜਾਨੈਂ Closer, closer I know ਨੇੜੇ ਤੋਂ, ਨੇੜੇ ਹੋਰ ਆਈ ਜਾਨੈਂ How annoying, yes ਕਿੰਨਾ ਤੰਗ ਕਰਦੀ ਆਂ, ਹਾਂ No lump on the forehead ਮੱਥੇ 'ਤੇ ਤਿਉੜੀ ਨਹੀਂ ਜਮਾਂ You will let me know ਪਤਾ ਮੈਨੂੰ ਦੇਦੇਂਗਾ ਤੂੰ ਜਾਨ Me Tere Na' Pyaar Jatta Ta (Tere Na' Pyaar Jatta) ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ (ਤੇਰੇ ਨਾ' ਪਿਆਰ ਜੱਟਾ) You don't love me ਤੇਰੇ ਨਾ' ਪਿਆਰ ਜੱਟਾ ਤਾਂ I don't love you ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ You don't love me ਤੇਰੇ ਨਾ' ਪਿਆਰ ਜੱਟਾ ਤਾਂ I don't love you, yes ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ Ooh, wow-wow, wow-wow Ooh, wow-wow, wow-wow Ooh, wow-wow, wow-wow Ooh, wow-wow, wow-wow Laughing cheerfully, you can see ਖਿੜ-ਖਿੜ ਹੱਸਦੀ, ਨਜ਼ਰ ਲੱਗ ਜੂ Staying so happy, looking for any sorrow ਖੁਸ਼ ਐਨੀ ਰਹਿਨੀ ਆਂ, ਕੋਈ ਗ਼ਮੀਂ ਲੱਭਦੇ You are so clean in appearance and heart ਸ਼ਕਲੋਂ, ਦਿਲੋਂ ਤੂੰ ਐਨਾ ਸਾਫ਼ ਸੂਰਤ ਐਂ I would have found a flaw in you ਵੇ ਮੈਨੂੰ ਕੋਈ ਤਾਂ ਤੇਰੇ 'ਚ ਜੱਟਾ ਕਮੀਂ ਲੱਭਦੇ As you continue to decorate Saji ਜਿਵੇਂ ਤੂੰ ਸਜੀ ਨੂੰ ਸਜਾਉਂਦਾ ਰਹਿਨੈਂ As you continue to stir up anger ਜਿਵੇਂ ਤੂੰ ਖਿਝੀ ਨੂੰ ਖਝਾਉਂਦਾ ਰਹਿਨੈਂ Keep making songs on me ਮੇਰੇ 'ਤੇ ਗੀਤਾਂ ਨੂੰ ਬਣਾਉਂਦਾ ਰਹਿਨੈਂ Keep writing on me ਮੇਰੇ 'ਤੇ ਲਿਖੇ ਹੋਏ ਸਣਾਉਂਦਾ ਰਹਿਨੈਂ Aujle merges with you Aujle ਤੇਰੇ 'ਤੇ ਮਰਜਾਂ Make patterns on me ਮੇਰੇ 'ਤੇ ਬਣਾਉਣੈ ਤਰਜਾਂ You will let me know ਪਤਾ ਮੈਨੂੰ ਦੇਦੇਂਗਾ ਤੂੰ ਜਾਨ Me Tere Na' Pyaar Jatta Ta (Tere Na' Pyaar Jatta) ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ (ਤੇਰੇ ਨਾ' ਪਿਆਰ ਜੱਟਾ) Tere Na' Pyaar Jatta Tan (Ooh, wow-wow, wow-wow) ਤੇਰੇ ਨਾ' ਪਿਆਰ ਜੱਟਾ ਤਾਂ (Ooh, wow-wow, wow-wow) I don't love you ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ Tere Na' Pyaar Jatta Tan (Ooh, wow-wow, wow-wow) ਤੇਰੇ ਨਾ' ਪਿਆਰ ਜੱਟਾ ਤਾਂ (Ooh, wow-wow, wow-wow) I don't love you ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ Tere Na' Pyaar Jatta Tan (Ooh, wow-wow, wow-wow) ਤੇਰੇ ਨਾ' ਪਿਆਰ ਜੱਟਾ ਤਾਂ (Ooh, wow-wow, wow-wow) I don't love you, yes ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ #karanaujla #forareason #bollywoodmusic #desihiphop
Channel
desibeats
Uploaded
8 September 2025
Duration
3 minutes 1 second
Source
YouTube

More from desibeats